SCIENCE TEACHERS MANCH PUNJAB -- ਸਾਇੰਸ ਟੀਚਰਜ ਮੰਚ ਪੰਜਾਬ
ਪੰਜਾਬ ਸਕੂਲ ਸਿੱਖਿਆ ਸੁਧਾਰ ਲਈ ਸੁਝਾਅ ਅਤੇ ਦਰਪੇਸ਼ ਮੁਸ਼ਕਲਾਂ ਸਾਂਝੀਆਂ ਕਰਨ ਲਈ ਪੰਜਾਬ ਸਾਇੰਸ ਅਧਿਆਪਕਾਂ ਦਾ ਮੰਚ
Sunday, 18 December 2011
ਪੰਜਾਬ ਵਿੱਚ ਸਾਇੰਸ ਅਧਿਆਪਕਾਂ ਦੇ ਰੁਤਵੇ ਅਤੇ ਆਮਦਨ ਵਿੱਚ ਨਿਘਾਰ--ਵੱਧ ਯੋਗਤਾ ,ਘੱਟ ਤਨਖਾਹ ਤੇ ਕੰਮ ਕਰ ਰਹੇ ਸਾਇੰਸ ਅਧਿਆਪਕ ---- ਹੁਣ ਅੱਗੇ ਤੋਂ ਨਹੀ. ਲੱਭਣਗੇ ਪੰਜਾਬ ਵਿੱਚ ਸਾਇੰਸ ਗਰੇਜੂਏਟ---ਬੀ.ਐਸ਼.ਸੀ. (ਮੈਡੀਕਲ ਤੇ ਨਾਨਮੈਡੀਕਲ ) ਪੜਣ ਦੀ ਬਜਾਏ ਮੈਟ੍ਰਿਕ ਤੋਂ ਬਾਅਦ ਕੇਈ ਡਿਪਲੋਮਾ ਕਰਨ ਜਾਂ ਸਧਾਰਨ ਬੀ.ਏ. ਬੀ.ਐਡ. ਕਰਨ ਨੂੰ ਹੀ ਤਰਜੀਹ ਦੇਣਗੇ ਵਿਦਿਆਰਥੀ---ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਵਿਗਿਆਨਕ ਰੁੱਚੀਆਂ ਘਟਨਗੀਆਂ
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment