ਪੰਜਾਬ ਸਕੂਲ ਸਿੱਖਿਆ ਸੁਧਾਰ ਲਈ ਸੁਝਾਅ ਅਤੇ ਦਰਪੇਸ਼ ਮੁਸ਼ਕਲਾਂ ਸਾਂਝੀਆਂ ਕਰਨ ਲਈ ਪੰਜਾਬ ਸਾਇੰਸ ਅਧਿਆਪਕਾਂ ਦਾ ਮੰਚ
Wednesday, 21 December 2011
ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਬੁੱਧੀਜੀਵੀ ਵਰਗ ਦੀਆਂ ਜਾਇਜ ਮੰਗਾਂ ਤੋਂ ਬੇਖਬਰ----------ਪੰਜਾਬ ਵਿੱਚ ਸਾਇੰਸ ਅਧਿਆਪਕਾਂ ਦੇ ਰੁਤਵੇ ਅਤੇ ਆਮਦਨ ਵਿੱਚ ਨਿਘਾਰ--ਵੱਧ ਯੋਗਤਾ ,ਘੱਟ ਤਨਖਾਹ ਤੇ ਕੰਮ ਕਰ ਰਹੇ ਸਾਇੰਸ ਅਧਿਆਪਕ ---- ਹੁਣ ਅੱਗੇ ਤੋਂ ਨਹੀ. ਲੱਭਣਗੇ ਪੰਜਾਬ ਵਿੱਚ ਸਾਇੰਸ ਗਰੇਜੂਏਟ---ਬੀ.ਐਸ਼.ਸੀ. (ਮੈਡੀਕਲ ਤੇ ਨਾਨਮੈਡੀਕਲ ) ਪੜਣ ਦੀ ਬਜਾਏ ਮੈਟ੍ਰਿਕ ਤੋਂ ਬਾਅਦ ਕੇਈ ਡਿਪਲੋਮਾ ਕਰਨ ਜਾਂ ਸਧਾਰਨ ਬੀ.ਏ. ਬੀ.ਐਡ. ਕਰਨ ਨੂੰ ਹੀ ਤਰਜੀਹ ਦੇਣਗੇ ਵਿਦਿਆਰਥੀ---ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਵਿਗਿਆਨਕ ਰੁੱਚੀਆਂ ਘਟਨਗੀਆਂ ----ਪੰਜਾਬ ਦੇ ਸਇੰਸ ਅਧਿਆਪਕਾਂ ਦੀ ਭੁੱਖ ਹੜਤਾਲ ਜਾਰੀ-----ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਬੁੱਧੀਜੀਵੀ ਵਰਗ ਦੀਆਂ ਜਾਇਜ ਮੰਗਾਂ ਤੋਂ ਬੇਖਬਰ--ਪੰਜਾਬ ਵਿੱਚ ਸਾਇੰਸ ਅਧਿਆਪਕਾਂ ਦੇ ਰੁਤਵੇ ਅਤੇ ਆਮਦਨ ਵਿੱਚ ਨਿਘਾਰ--ਵੱਧ ਯੋਗਤਾ ,ਘੱਟ ਤਨਖਾਹ ਤੇ ਕੰਮ ਕਰ ਰਹੇ ਸਾਇੰਸ ਅਧਿਆਪਕ ---- ਹੁਣ ਅੱਗੇ ਤੋਂ ਨਹੀ. ਲੱਭਣਗੇ ਪੰਜਾਬ ਵਿੱਚ ਸਾਇੰਸ ਗਰੇਜੂਏਟ---ਬੀ.ਐਸ਼.ਸੀ. (ਮੈਡੀਕਲ ਤੇ ਨਾਨਮੈਡੀਕਲ ) ਪੜਣ ਦੀ ਬਜਾਏ ਮੈਟ੍ਰਿਕ ਤੋਂ ਬਾਅਦ ਕੇਈ ਡਿਪਲੋਮਾ ਕਰਨ ਜਾਂ ਸਧਾਰਨ ਬੀ.ਏ. ਬੀ.ਐਡ. ਕਰਨ ਨੂੰ ਹੀ ਤਰਜੀਹ ਦੇਣਗੇ ਵਿਦਿਆਰਥੀ---ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਵਿਗਿਆਨਕ ਰੁੱਚੀਆਂ ਘਟਨਗੀਆਂ
Subscribe to:
Post Comments (Atom)
No comments:
Post a Comment