ਨੰ: ਐਸ.ਟੀ.ਏ.ਪੀ.ਬੀ 2011/116112 ਮਿਤੀ 06/12/2011
ਸੇਵਾਵਿਖੇ,
ਸਿੱਖਿਆਮੰਤਰੀ,
ਪੰਜਾਬ।
ਵਿਸ਼ਾ: ਸਾਇੰਸ ਅਧਿਆਪਕਾਂ ਦੀਆਂ ਜ਼ਾਇਜ਼ ਮੰਗਾਂ ਦਾ ਨਿਪਟਾਰਾ।
ਸ਼੍ਰੀ ਮਾਨ ਜੀ,ਉਪਰੋਕਤ ਵਿਸ਼ੇ ਸੰਬੰਧੀ ਬੇਨਤੀ ਹੈ ਕਿ ਪੰਜਾਬ ਰਾਜ ਨੇ ਸਕੂਲ ਕੇਡਰ ਦੇ ਸਾਇੰਸ ਅਧਿਆਪਕਾਂ ਦੀ ਇਕੋ ਇਕ ਨੂਮਾਂਇੰਦਾ ਜੱਥੇਬੰਦੀ ਸਾਇੰਸ ਟੀਚਰਜ਼ ਐਸੋਸੀਏਸ਼ਨ(ਰਜਿ:) ਪੰਜਾਬ ਸਮੇਂ ਸਮੇਂ ਤੇ ਸਿੱਖਿਆ ਦੀ ਬੇਹਤਰੀ ਲਈ ਅਤੇ ਸਾਇੰਸ ਅਧਿਆਪਕਾਂ ਦੀਆਂ ਜ਼ਾਇਜ਼ ਮੰਗਾਂ ਨੂੰ ਉਜਾਗਰ ਕਰਨ ਕਰਨ ਲਈ ਸਰਕਾਰ ਅਤੇ ਸਿੱਖਿਆ ਵਿਭਾਗ ਅੱਗੇ ਆਪਣੇ ਵਿਚਾਰ ਪੇਸ਼ ਕਰਦੀ ਰਹਿੰਦੀ ਹੈ ,"ਜਿਨ੍ਹਾਂ ਪ੍ਰਤੀ ਅਧਿਕਾਰੀਆਂ ਦਾ ਰਵਈਆ ਹਮੇਸ਼ਾਂ ਹੀ ਹਾਂ ਪੱਖੀ ਹੁੰਦਾ ਹੈ।ਪਰ ਸਾਇੰਸ ਅਧਿਆਪਕਾਂ ਲਈ ਸਰਕਾਰ ਵਲੋਂ ਗਠਿਤ ਉੱਚ ਅਧਿਕਾਰ ਪ੍ਰਾਪਤ ਪੰਜ ਮੈਂਬਰੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ,ਜਿਸ ਕਾਰਨ ਪੰਜਾਬ ਦੇ ਸਾਇੰਸ ਅਧਿਆਪਕਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ।ਅਸੀਂ ਆਪਜੀ ਨੂੰਬੇਨਤੀ ਕਰਦੇ ਹਾਂ ਕਿ ਸਾਇੰਸ ਅਧਿਆਪਕਾਂ ਦੀਆਂ ਹੇਠ ਲਿਖੀਆਂ ਪ੍ਰਮੁੱਖ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।
1. ਟੈਕਨੀਕਲ ਯੋਗਤਾ ਅਤੇ ਨਰੋਲ ਤਕਨੀਕੀ ਕਾਰਜ ਸ਼ੈਲੀ ਨੂੰ ਵਿਚਾਰਦੇ ਹੋਏ ਭਾਰਤ ਸਰਕਾਰ ਦੇ ਲੇਬਰ ਵਿਭਾਗ ਵਲੋਂ ਸਾਰੇ ਸਾਇੰਸ ਵਿੱਸ਼ਿਆਂ ਦੀ ਯੋਗਤਾ ਨੂੰ ਬਿਨਾਂ ਸ਼ੱਕ ਟੈਕਨੀਕਲ ਕਰਾਰ ਦੇਕੇ ਟੈਕਨੀਕਲ ਐਨ.ਸੀ.a..(National Classification of Occupations)ਨੁੰ ਅਲਾਟ ਕੀਤੇ ਗਏ ਹਨ ਅਤੇ ਇਸ ਪੁਖਤਾ ਅਧਾਰ ਤੇ ਸਾਇੰਸ ਵਿਦਿਆ,ਅਧਿਆਪਨ ਅਤੇ ਅਧਿਆਪਕ ਦੀ ਅਸਾਮੀ ਨੂੰ ਟੈਕਨੀਕਲ ਕਰਾਰ ਦੇਣਾਂ ਪੂਰੀ ਤਰ੍ਹਾਂ ਹਕਬਨਾਜ਼ਬ ਹੈ।ਇਸ ਮੰਗ ਨੁੰ ਪੁਰਜ਼ੋਰ ਉਭਾਰਦੇ ਹੋਏ ਤੁਰੰਤ ਮੰਗੇ ਜਾਣ ਦੀ ਮੰਗ ਕੀਤੀ ਜਾਂਦੀ ਹੈ।

2. ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੌਂਮਿਤੀ 24/01/1996 ਸਕੂਲ ਕੇਡਰ ਦੀ ਸਾਇੰਸ ਫੈਕਲਟੀ (B.Sc. B.Ed.
ਮਾਸਟਰ,M.Sc. B.Ed.ਲੈਕਚਰਰ ਅਤੇ ਇਹਨਾਂ ਤੋਂ ਪੱਦਉਨਤ ਹੋਏ ਹੈਡਮਾਸਟਰ/ਪਿੰਰਸੀਪਲ,ਅਧਿਕਾਰੀ) ਦੇ ਸਾਰੇ ਮੈਂਬਰਾਂ ਨੁੰ ਤਕਨੀਕੀ ਯੋਗਤਾ ਬਦਲੇ ਦੋ ਤੱਰਕੀਆਂ ਅਤੇ ਪ੍ਰਯੋਗੀ ਕੰਮ ਬਦਲੇ ਤਿੰਨ ਤੱਰਕੀਆਂ ਕੁੱਲ ਪੰਜ ਤਰੱਕੀਆਂ ਦਾ ਲਾਭਮਿਤੀ 01/01/1996 ਤੋਂ ਦਿੱਤਾ ਜਾਵੇ।
3. ਮੋਜੁਦਾ ਸਿੱਖਿਆ ਤਨਖ਼ਾਹ ਢਾਂਚੇ ਨੁੰ ਦੇਖਦੇ ਹੋਏ ਸਾਇੰਸ ਟੀਚਰਜ਼ ਦਾ ਸਪੈਸ਼ਲ ਭੱਤਾ 2000/-ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਅਤੇ ਇਹ ਸਕੂਲ ਕੇਢਰ ਦੀ ਸਾਇੰਸ ਫੈਕਲਟੀ ਦੇ ਸਾਰੇ ਮੈਂਬਰਾਂ ਨੁੰ ਦਿੱਤਾ ਜਾਵੇ।
4. ਸਾਇੰਸ ਸਿੱਖਿਆ ਦੇ ਨਿਘਰ ਦੇ ਹੋਏ ਮਿਆਰ ਨੁੰ ਉੱਚਾ ਚੁੱਕਣ ਲਈ ਬਲਾਕ ਪੱਧਰ ਤੇ ਹੈਡਮਾਸਟਰ ਕੇਡਰ ਦੀਆਂ ਅਸਾਮੀਆਂ ਅਤੇ ਤਹਿਸੀਲ ਪੱਧਰ ਤੇ ਪ੍ਰਿੰਸੀਪਲ ਕੇਡਰ ਦੀਆਂ ਤਹਿਸੀਲ ਵਿਕਾਸ ਅਫਸਰ ਦੀਆਂ ਅਸਾਮੀਆਂ ਪੈਦਾ ਕੀਤੀਆਂ ਜਾਣ।ਸਾਇੰਸ ਸੁਪਰਵਾਇਜ਼ਰ ਦਾ ਨਾਂ ਜਿਲ੍ਹਾ ਸਾਇੰਸ ਵਿਕਾਸ ਅਫਸਰ ਕੀਤਾ ਜਾਵੇ।
5.B.Sc., B.Ed. ਅਧਿਆਪਕਾਂ ਨੂੰ ਚੋਥੇ ਤਨਖ਼ਾਹ ਕਮੀਸ਼ਨ ਦੇ 57.12 ਪੈਰੈ ਅਨੁਸਾਰ ਪੂਰੀ ਤਨਖ਼ਾਹ ਤੇ M.Sc. ਕਰਨ ਦੀ ਸੱਟਡੀ ਲੀਵ ਦਿੱਤੀ ਜਾਵੇ। M.Sc. ਅਧਿਆਪਕ ਨੁੰ ਤਿੰਨ ਤੱਰਕੀਆਂ ਅਤੇ P.hd..ਕਰਨ ਵਾਲੇ ਅਧਿਆਪਕ ਨੂੰ ਪੰਜ ਤੱਰਕੀਆਂ ਦਿੱਤੀਆਂ ਜਾਣ।
6. ਅਧਿਆਪਕ ਵਰਗ ਵਿੱਚ ਖੜੋਤ ਨੂੰ ਦੂਰ ਕਰਨ ਲਈ ਪੱਦ ਉਨਤੀਆਂ ਲਈ ਸਮਾਂ ਬੱਧ ਨੀਤੀ ਬਣਾਈ ਜਾਵੇ।
ਧੰਨਵਾਦ ਸਹਿਤ।
ਸ਼ੁਭਚਿੰਤਕ,
ਸੱਕਤਰ,
ਸਾਇੰਸ ਟੀਚਰਜ਼ ਐਸੋਸ਼ੀਏਸ਼ਨ (ਰਜਿ:),ਪੰਜਾਬ।
ਮੋਬਾਇਲ ਨੰਬਰ:9417550741

No comments:
Post a Comment