ਪੰਜਾਬ ਸਕੂਲ ਸਿੱਖਿਆ ਸੁਧਾਰ ਲਈ ਸੁਝਾਅ ਅਤੇ ਦਰਪੇਸ਼ ਮੁਸ਼ਕਲਾਂ ਸਾਂਝੀਆਂ ਕਰਨ ਲਈ ਪੰਜਾਬ ਸਾਇੰਸ ਅਧਿਆਪਕਾਂ ਦਾ ਮੰਚ
Monday 19 December 2011
ਪੰਜਾਬ ਦੇ ਸਇੰਸ ਅਧਿਆਪਕਾਂ ਦੀ ਭੁੱਖ ਹੜਤਾਲ ਨੋਵੇਂ ਦਿਨ ਵੀ ਜਾਰੀ-----ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਬੁੱਧੀਜੀਵੀ ਵਰਗ ਦੀਆਂ ਜਾਇਜ ਮੰਗਾਂ ਤੋਂ ਬੇਖਬਰ----------ਪੰਜਾਬ ਵਿੱਚ ਸਾਇੰਸ ਅਧਿਆਪਕਾਂ ਦੇ ਰੁਤਵੇ ਅਤੇ ਆਮਦਨ ਵਿੱਚ ਨਿਘਾਰ--ਵੱਧ ਯੋਗਤਾ ,ਘੱਟ ਤਨਖਾਹ ਤੇ ਕੰਮ ਕਰ ਰਹੇ ਸਾਇੰਸ ਅਧਿਆਪਕ ---- ਹੁਣ ਅੱਗੇ ਤੋਂ ਨਹੀ. ਲੱਭਣਗੇ ਪੰਜਾਬ ਵਿੱਚ ਸਾਇੰਸ ਗਰੇਜੂਏਟ---ਬੀ.ਐਸ਼.ਸੀ. (ਮੈਡੀਕਲ ਤੇ ਨਾਨਮੈਡੀਕਲ ) ਪੜਣ ਦੀ ਬਜਾਏ ਮੈਟ੍ਰਿਕ ਤੋਂ ਬਾਅਦ ਕੇਈ ਡਿਪਲੋਮਾ ਕਰਨ ਜਾਂ ਸਧਾਰਨ ਬੀ.ਏ. ਬੀ.ਐਡ. ਕਰਨ ਨੂੰ ਹੀ ਤਰਜੀਹ ਦੇਣਗੇ ਵਿਦਿਆਰਥੀ---ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਵਿਗਿਆਨਕ ਰੁੱਚੀਆਂ ਘਟਨਗੀਆਂ
Subscribe to:
Post Comments (Atom)
No comments:
Post a Comment