Wednesday 21 December 2011

ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਬੁੱਧੀਜੀਵੀ ਵਰਗ ਦੀਆਂ ਜਾਇਜ ਮੰਗਾਂ ਤੋਂ ਬੇਖਬਰ----------ਪੰਜਾਬ ਵਿੱਚ ਸਾਇੰਸ ਅਧਿਆਪਕਾਂ ਦੇ ਰੁਤਵੇ ਅਤੇ ਆਮਦਨ ਵਿੱਚ ਨਿਘਾਰ--ਵੱਧ ਯੋਗਤਾ ,ਘੱਟ ਤਨਖਾਹ ਤੇ ਕੰਮ ਕਰ ਰਹੇ ਸਾਇੰਸ ਅਧਿਆਪਕ ---- ਹੁਣ ਅੱਗੇ ਤੋਂ ਨਹੀ. ਲੱਭਣਗੇ ਪੰਜਾਬ ਵਿੱਚ ਸਾਇੰਸ ਗਰੇਜੂਏਟ---ਬੀ.ਐਸ਼.ਸੀ. (ਮੈਡੀਕਲ ਤੇ ਨਾਨਮੈਡੀਕਲ ) ਪੜਣ ਦੀ ਬਜਾਏ ਮੈਟ੍ਰਿਕ ਤੋਂ ਬਾਅਦ ਕੇਈ ਡਿਪਲੋਮਾ ਕਰਨ ਜਾਂ ਸਧਾਰਨ ਬੀ.ਏ. ਬੀ.ਐਡ. ਕਰਨ ਨੂੰ ਹੀ ਤਰਜੀਹ ਦੇਣਗੇ ਵਿਦਿਆਰਥੀ---ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਵਿਗਿਆਨਕ ਰੁੱਚੀਆਂ ਘਟਨਗੀਆਂ ----ਪੰਜਾਬ ਦੇ ਸਇੰਸ ਅਧਿਆਪਕਾਂ ਦੀ ਭੁੱਖ ਹੜਤਾਲ ਗਿਆਰਵੇ ਦਿਨ ਵੀ ਜਾਰੀ-----ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਬੁੱਧੀਜੀਵੀ ਵਰਗ ਦੀਆਂ ਜਾਇਜ ਮੰਗਾਂ ਤੋਂ ਬੇਖਬਰ--ਪੰਜਾਬ ਵਿੱਚ ਸਾਇੰਸ ਅਧਿਆਪਕਾਂ ਦੇ ਰੁਤਵੇ ਅਤੇ ਆਮਦਨ ਵਿੱਚ ਨਿਘਾਰ--ਵੱਧ ਯੋਗਤਾ ,ਘੱਟ ਤਨਖਾਹ ਤੇ ਕੰਮ ਕਰ ਰਹੇ ਸਾਇੰਸ ਅਧਿਆਪਕ ---- ਹੁਣ ਅੱਗੇ ਤੋਂ ਨਹੀ. ਲੱਭਣਗੇ ਪੰਜਾਬ ਵਿੱਚ ਸਾਇੰਸ ਗਰੇਜੂਏਟ---ਬੀ.ਐਸ਼.ਸੀ. (ਮੈਡੀਕਲ ਤੇ ਨਾਨਮੈਡੀਕਲ ) ਪੜਣ ਦੀ ਬਜਾਏ ਮੈਟ੍ਰਿਕ ਤੋਂ ਬਾਅਦ ਕੇਈ ਡਿਪਲੋਮਾ ਕਰਨ ਜਾਂ ਸਧਾਰਨ ਬੀ.ਏ. ਬੀ.ਐਡ. ਕਰਨ ਨੂੰ ਹੀ ਤਰਜੀਹ ਦੇਣਗੇ ਵਿਦਿਆਰਥੀ---ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਵਿਗਿਆਨਕ ਰੁੱਚੀਆਂ ਘਟਨਗੀਆਂ

ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਬੁੱਧੀਜੀਵੀ ਵਰਗ ਦੀਆਂ ਜਾਇਜ ਮੰਗਾਂ ਤੋਂ ਬੇਖਬਰ----------ਪੰਜਾਬ ਵਿੱਚ ਸਾਇੰਸ ਅਧਿਆਪਕਾਂ ਦੇ ਰੁਤਵੇ ਅਤੇ ਆਮਦਨ ਵਿੱਚ ਨਿਘਾਰ--ਵੱਧ ਯੋਗਤਾ ,ਘੱਟ ਤਨਖਾਹ ਤੇ ਕੰਮ ਕਰ ਰਹੇ ਸਾਇੰਸ ਅਧਿਆਪਕ ---- ਹੁਣ ਅੱਗੇ ਤੋਂ ਨਹੀ. ਲੱਭਣਗੇ ਪੰਜਾਬ ਵਿੱਚ ਸਾਇੰਸ ਗਰੇਜੂਏਟ---ਬੀ.ਐਸ਼.ਸੀ. (ਮੈਡੀਕਲ ਤੇ ਨਾਨਮੈਡੀਕਲ ) ਪੜਣ ਦੀ ਬਜਾਏ ਮੈਟ੍ਰਿਕ ਤੋਂ ਬਾਅਦ ਕੇਈ ਡਿਪਲੋਮਾ ਕਰਨ ਜਾਂ ਸਧਾਰਨ ਬੀ.ਏ. ਬੀ.ਐਡ. ਕਰਨ ਨੂੰ ਹੀ ਤਰਜੀਹ ਦੇਣਗੇ ਵਿਦਿਆਰਥੀ---ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਵਿਗਿਆਨਕ ਰੁੱਚੀਆਂ ਘਟਨਗੀਆਂ ----ਪੰਜਾਬ ਦੇ ਸਇੰਸ ਅਧਿਆਪਕਾਂ ਦੀ ਭੁੱਖ ਹੜਤਾਲ ਜਾਰੀ-----ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਬੁੱਧੀਜੀਵੀ ਵਰਗ ਦੀਆਂ ਜਾਇਜ ਮੰਗਾਂ ਤੋਂ ਬੇਖਬਰ--ਪੰਜਾਬ ਵਿੱਚ ਸਾਇੰਸ ਅਧਿਆਪਕਾਂ ਦੇ ਰੁਤਵੇ ਅਤੇ ਆਮਦਨ ਵਿੱਚ ਨਿਘਾਰ--ਵੱਧ ਯੋਗਤਾ ,ਘੱਟ ਤਨਖਾਹ ਤੇ ਕੰਮ ਕਰ ਰਹੇ ਸਾਇੰਸ ਅਧਿਆਪਕ ---- ਹੁਣ ਅੱਗੇ ਤੋਂ ਨਹੀ. ਲੱਭਣਗੇ ਪੰਜਾਬ ਵਿੱਚ ਸਾਇੰਸ ਗਰੇਜੂਏਟ---ਬੀ.ਐਸ਼.ਸੀ. (ਮੈਡੀਕਲ ਤੇ ਨਾਨਮੈਡੀਕਲ ) ਪੜਣ ਦੀ ਬਜਾਏ ਮੈਟ੍ਰਿਕ ਤੋਂ ਬਾਅਦ ਕੇਈ ਡਿਪਲੋਮਾ ਕਰਨ ਜਾਂ ਸਧਾਰਨ ਬੀ.ਏ. ਬੀ.ਐਡ. ਕਰਨ ਨੂੰ ਹੀ ਤਰਜੀਹ ਦੇਣਗੇ ਵਿਦਿਆਰਥੀ---ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਵਿਗਿਆਨਕ ਰੁੱਚੀਆਂ ਘਟਨਗੀਆਂ

ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਬੁੱਧੀਜੀਵੀ ਵਰਗ ਦੀਆਂ ਜਾਇਜ ਮੰਗਾਂ ਤੋਂ ਬੇਖਬਰ----------ਪੰਜਾਬ ਵਿੱਚ ਸਾਇੰਸ ਅਧਿਆਪਕਾਂ ਦੇ ਰੁਤਵੇ ਅਤੇ ਆਮਦਨ ਵਿੱਚ ਨਿਘਾਰ--ਵੱਧ ਯੋਗਤਾ ,ਘੱਟ ਤਨਖਾਹ ਤੇ ਕੰਮ ਕਰ ਰਹੇ ਸਾਇੰਸ ਅਧਿਆਪਕ ---- ਹੁਣ ਅੱਗੇ ਤੋਂ ਨਹੀ. ਲੱਭਣਗੇ ਪੰਜਾਬ ਵਿੱਚ ਸਾਇੰਸ ਗਰੇਜੂਏਟ---ਬੀ.ਐਸ਼.ਸੀ. (ਮੈਡੀਕਲ ਤੇ ਨਾਨਮੈਡੀਕਲ ) ਪੜਣ ਦੀ ਬਜਾਏ ਮੈਟ੍ਰਿਕ ਤੋਂ ਬਾਅਦ ਕੇਈ ਡਿਪਲੋਮਾ ਕਰਨ ਜਾਂ ਸਧਾਰਨ ਬੀ.ਏ. ਬੀ.ਐਡ. ਕਰਨ ਨੂੰ ਹੀ ਤਰਜੀਹ ਦੇਣਗੇ ਵਿਦਿਆਰਥੀ---ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਵਿਗਿਆਨਕ ਰੁੱਚੀਆਂ ਘਟਨਗੀਆਂ ----ਪੰਜਾਬ ਦੇ ਸਇੰਸ ਅਧਿਆਪਕਾਂ ਦੀ ਭੁੱਖ ਹੜਤਾਲ ਨੋਵੇਂ ਦਿਨ ਵੀ ਜਾਰੀ-----ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਬੁੱਧੀਜੀਵੀ ਵਰਗ ਦੀਆਂ ਜਾਇਜ ਮੰਗਾਂ ਤੋਂ ਬੇਖਬਰ--ਪੰਜਾਬ ਵਿੱਚ ਸਾਇੰਸ ਅਧਿਆਪਕਾਂ ਦੇ ਰੁਤਵੇ ਅਤੇ ਆਮਦਨ ਵਿੱਚ ਨਿਘਾਰ--ਵੱਧ ਯੋਗਤਾ ,ਘੱਟ ਤਨਖਾਹ ਤੇ ਕੰਮ ਕਰ ਰਹੇ ਸਾਇੰਸ ਅਧਿਆਪਕ ---- ਹੁਣ ਅੱਗੇ ਤੋਂ ਨਹੀ. ਲੱਭਣਗੇ ਪੰਜਾਬ ਵਿੱਚ ਸਾਇੰਸ ਗਰੇਜੂਏਟ---ਬੀ.ਐਸ਼.ਸੀ. (ਮੈਡੀਕਲ ਤੇ ਨਾਨਮੈਡੀਕਲ ) ਪੜਣ ਦੀ ਬਜਾਏ ਮੈਟ੍ਰਿਕ ਤੋਂ ਬਾਅਦ ਕੇਈ ਡਿਪਲੋਮਾ ਕਰਨ ਜਾਂ ਸਧਾਰਨ ਬੀ.ਏ. ਬੀ.ਐਡ. ਕਰਨ ਨੂੰ ਹੀ ਤਰਜੀਹ ਦੇਣਗੇ ਵਿਦਿਆਰਥੀ---ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਵਿਗਿਆਨਕ ਰੁੱਚੀਆਂ ਘਟਨਗੀਆਂ

Monday 19 December 2011

ਸਮੂਹ ਬੀ.ਐਸ.ਸੀ.(ਮੈਡੀਕਲ ਅਤੇ ਨਾਨ-ਮੈਡੀਕਲ) ਅਧਿਆਪਕਾਂ(ਭਾਵੇ ਮੈਥ ਦੀ ਆਸਾਮੀ ਤੇ ਜਾਂ ਭਾਵੇਂ ਸਾਇੰਸ ਦੀ ਆਸਾਮੀ ਤੇ ਕੰਮ ਕਰਦੇ ਹੋਣ) ਨੂੰ ਬੇਨਤੀ ਹੈ ਕਿ ਸਾਇੰਸ ਟੀਚਰਜ ਆਸੋਸੀਏਸ਼ਨ ਪੰਜਾਬ ਸਾਂਜੇ ਹੱਕਾਂ ਦੀ ਪ੍ਰਾਪਤੀ ਲਈ ਸ਼ੰਘਰਸ਼ ਕਰ ਰਹੀ ਹੈ---ਲੜੀਵਾਰ ਭੂੱਖ ਹੜਤਾਲ ਨੂੰ ਜੋਸ਼ ਨਾਲ ਸਮਰਥਨ ਦੇਵੋ ਜੀ।

ਪੰਜਾਬ ਦੇ ਸਇੰਸ ਅਧਿਆਪਕਾਂ ਦੀ ਭੁੱਖ ਹੜਤਾਲ ਨੋਵੇਂ ਦਿਨ ਵੀ ਜਾਰੀ-----ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਬੁੱਧੀਜੀਵੀ ਵਰਗ ਦੀਆਂ ਜਾਇਜ ਮੰਗਾਂ ਤੋਂ ਬੇਖਬਰ----------ਪੰਜਾਬ ਵਿੱਚ ਸਾਇੰਸ ਅਧਿਆਪਕਾਂ ਦੇ ਰੁਤਵੇ ਅਤੇ ਆਮਦਨ ਵਿੱਚ ਨਿਘਾਰ--ਵੱਧ ਯੋਗਤਾ ,ਘੱਟ ਤਨਖਾਹ ਤੇ ਕੰਮ ਕਰ ਰਹੇ ਸਾਇੰਸ ਅਧਿਆਪਕ ---- ਹੁਣ ਅੱਗੇ ਤੋਂ ਨਹੀ. ਲੱਭਣਗੇ ਪੰਜਾਬ ਵਿੱਚ ਸਾਇੰਸ ਗਰੇਜੂਏਟ---ਬੀ.ਐਸ਼.ਸੀ. (ਮੈਡੀਕਲ ਤੇ ਨਾਨਮੈਡੀਕਲ ) ਪੜਣ ਦੀ ਬਜਾਏ ਮੈਟ੍ਰਿਕ ਤੋਂ ਬਾਅਦ ਕੇਈ ਡਿਪਲੋਮਾ ਕਰਨ ਜਾਂ ਸਧਾਰਨ ਬੀ.ਏ. ਬੀ.ਐਡ. ਕਰਨ ਨੂੰ ਹੀ ਤਰਜੀਹ ਦੇਣਗੇ ਵਿਦਿਆਰਥੀ---ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਵਿਗਿਆਨਕ ਰੁੱਚੀਆਂ ਘਟਨਗੀਆਂ

----ਪੰਜਾਬ ਦੇ ਸਇੰਸ ਅਧਿਆਪਕਾਂ ਦੀ ਭੁੱਖ ਹੜਤਾਲ ਨੋਵੇਂ ਦਿਨ ਵੀ ਜਾਰੀ-----ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਬੁੱਧੀਜੀਵੀ ਵਰਗ ਦੀਆਂ ਜਾਇਜ ਮੰਗਾਂ ਤੋਂ ਬੇਖਬਰ--ਪੰਜਾਬ ਵਿੱਚ ਸਾਇੰਸ ਅਧਿਆਪਕਾਂ ਦੇ ਰੁਤਵੇ ਅਤੇ ਆਮਦਨ ਵਿੱਚ ਨਿਘਾਰ--ਵੱਧ ਯੋਗਤਾ ,ਘੱਟ ਤਨਖਾਹ ਤੇ ਕੰਮ ਕਰ ਰਹੇ ਸਾਇੰਸ ਅਧਿਆਪਕ ---- ਹੁਣ ਅੱਗੇ ਤੋਂ ਨਹੀ. ਲੱਭਣਗੇ ਪੰਜਾਬ ਵਿੱਚ ਸਾਇੰਸ ਗਰੇਜੂਏਟ---ਬੀ.ਐਸ਼.ਸੀ. (ਮੈਡੀਕਲ ਤੇ ਨਾਨਮੈਡੀਕਲ ) ਪੜਣ ਦੀ ਬਜਾਏ ਮੈਟ੍ਰਿਕ ਤੋਂ ਬਾਅਦ ਕੇਈ ਡਿਪਲੋਮਾ ਕਰਨ ਜਾਂ ਸਧਾਰਨ ਬੀ.ਏ. ਬੀ.ਐਡ. ਕਰਨ ਨੂੰ ਹੀ ਤਰਜੀਹ ਦੇਣਗੇ ਵਿਦਿਆਰਥੀ---ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਵਿਗਿਆਨਕ ਰੁੱਚੀਆਂ ਘਟਨਗੀਆਂ

ਪੰਜਾਬ ਦੇ ਸਇੰਸ ਅਧਿਆਪਕਾਂ ਦੀ ਭੁੱਖ ਹੜਤਾਲ ਅਠਵੇਂ ਦਿਨ ਵੀ ਜਾਰੀ-----ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਬੁੱਧੀਜੀਵੀ ਵਰਗ ਦੀਆਂ ਜਾਇਜ ਮੰਗਾਂ ਤੋਂ ਬੇਖਬਰ

ਠੇਕੇ ਤੇ ਭਰਤੀ ਮੁਲਾਜਮਾਂ ਵਿੱਚ ਮਾਨਸਿਕ ਸਥਿਰਤਾ ਨਹੀ ਰਹਿਂਦੀ----ਆਪਣੇ ਕੰਮ ਨਾਲੋ ਨੌਕਰੀ ਸ਼ਥਿਰ ਹੋਣ ਦੀ ਆਸ ਵੱਲ ਰਹਿਦਾਂ ਧਿਆਨ---ਭਵਿੱਖ ਸਥਿਰ ਨਾ ਹੋਣ ਕਾਰਣ ਹਮੇਸ਼ਾ ਪ੍ਰੇਸ਼ਾਨੀ ਵਿੱਚ ਰਹਿੰਦੇ ਨੇ ਮੁਲਾਜਮ

Sunday 18 December 2011

ਪੰਜਾਬ ਦੇ ਸਇੰਸ ਅਧਿਆਪਕਾਂ ਦੀ ਭੁੱਖ ਹੜਤਾਲ ਅਠਵੇਂ ਦਿਨ ਵੀ ਜਾਰੀ-----ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਬੁੱਧੀਜੀਵੀ ਵਰਗ ਦੀਆਂ ਜਾਇਜ ਮੰਗਾਂ ਤੋਂ ਬੇਖਬਰ

ਪੰਜਾਬ ਵਿੱਚ ਸਾਇੰਸ ਅਧਿਆਪਕਾਂ ਦੇ ਰੁਤਵੇ ਅਤੇ ਆਮਦਨ ਵਿੱਚ ਨਿਘਾਰ--ਵੱਧ ਯੋਗਤਾ ,ਘੱਟ ਤਨਖਾਹ ਤੇ ਕੰਮ ਕਰ ਰਹੇ ਸਾਇੰਸ ਅਧਿਆਪਕ ---- ਹੁਣ ਅੱਗੇ ਤੋਂ ਨਹੀ. ਲੱਭਣਗੇ ਪੰਜਾਬ ਵਿੱਚ ਸਾਇੰਸ ਗਰੇਜੂਏਟ---ਬੀ.ਐਸ਼.ਸੀ. (ਮੈਡੀਕਲ ਤੇ ਨਾਨਮੈਡੀਕਲ ) ਪੜਣ ਦੀ ਬਜਾਏ ਮੈਟ੍ਰਿਕ ਤੋਂ ਬਾਅਦ ਕੇਈ ਡਿਪਲੋਮਾ ਕਰਨ ਜਾਂ ਸਧਾਰਨ ਬੀ.ਏ. ਬੀ.ਐਡ. ਕਰਨ ਨੂੰ ਹੀ ਤਰਜੀਹ ਦੇਣਗੇ ਵਿਦਿਆਰਥੀ---ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਵਿਗਿਆਨਕ ਰੁੱਚੀਆਂ ਘਟਨਗੀਆਂ

ਪੰਜਾਬ ਦੇ ਸਇੰਸ ਅਧਿਆਪਕਾਂ ਦੀ ਭੁੱਖ ਹੜਤਾਲ ਸੱਤਵੇਂ ਦਿਨ ਵੀ ਜਾਰੀ-----ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਬੁੱਧੀਜੀਵੀ ਵਰਗ ਦੀਆਂ ਜਾਇਜ ਮੰਗਾਂ ਤੋਂ ਬੇਖਬਰ

Friday 16 December 2011

CARTOON OF THE MONTH----PUNJAB EDUCATION ( SCIENCE TEACHER-MORE EDUCATION -MORE WORK-LESS PAY????)

ਪੰਜਾਬ ਦੇ ਸਮੂਹ ਸਾਇੰਸ ਅਧਿਆਪਕਾਂ ਅਤੇ ਅਧਿਆਪਕਾਂਵਾਂ ਨੂੰ ਬੇਨਤੀ ਹੈ ਕਿ ਪੰਜਾਬ ਵਿੱਚ ਸਕੂਲੀ ਸਿੱਖਿਆ ਦੇ ਸੁਧਾਰ ਲਈ ਸੁਝਾਅ ਸਾਝੇਂ ਕਰੋ

ਸਾਇੰਸ ਅਧਿਆਪਕਾਂ ਦੀਆਂ ਜ਼ਾਇਜ਼ ਮੰਗਾਂ ਦਾ ਨਿਪਟਾਰਾ।

ਨੰ: ਐਸ.ਟੀ.ਏ.ਪੀ.ਬੀ 2011/116112  ਮਿਤੀ 06/12/2011
ਸੇਵਾਵਿਖੇ,
 ਸਿੱਖਿਆਮੰਤਰੀ,
 ਪੰਜਾਬ।
ਵਿਸ਼ਾ: ਸਾਇੰਸ ਅਧਿਆਪਕਾਂ ਦੀਆਂ ਜ਼ਾਇਜ਼ ਮੰਗਾਂ ਦਾ ਨਿਪਟਾਰਾ।
ਸ਼੍ਰੀ ਮਾਨ ਜੀ,ਉਪਰੋਕਤ ਵਿਸ਼ੇ ਸੰਬੰਧੀ ਬੇਨਤੀ ਹੈ ਕਿ ਪੰਜਾਬ ਰਾਜ ਨੇ ਸਕੂਲ ਕੇਡਰ ਦੇ ਸਾਇੰਸ ਅਧਿਆਪਕਾਂ ਦੀ ਇਕੋ ਇਕ ਨੂਮਾਂਇੰਦਾ ਜੱਥੇਬੰਦੀ ਸਾਇੰਸ ਟੀਚਰਜ਼ ਐਸੋਸੀਏਸ਼ਨ(ਰਜਿ:) ਪੰਜਾਬ ਸਮੇਂ ਸਮੇਂ ਤੇ ਸਿੱਖਿਆ ਦੀ ਬੇਹਤਰੀ ਲਈ ਅਤੇ ਸਾਇੰਸ ਅਧਿਆਪਕਾਂ ਦੀਆਂ ਜ਼ਾਇਜ਼ ਮੰਗਾਂ ਨੂੰ ਉਜਾਗਰ ਕਰਨ ਕਰਨ ਲਈ ਸਰਕਾਰ ਅਤੇ ਸਿੱਖਿਆ ਵਿਭਾਗ ਅੱਗੇ ਆਪਣੇ ਵਿਚਾਰ ਪੇਸ਼ ਕਰਦੀ ਰਹਿੰਦੀ ਹੈ ,"ਜਿਨ੍ਹਾਂ ਪ੍ਰਤੀ ਅਧਿਕਾਰੀਆਂ ਦਾ ਰਵਈਆ ਹਮੇਸ਼ਾਂ ਹੀ ਹਾਂ ਪੱਖੀ ਹੁੰਦਾ ਹੈ।ਪਰ ਸਾਇੰਸ ਅਧਿਆਪਕਾਂ ਲਈ ਸਰਕਾਰ ਵਲੋਂ ਗਠਿਤ ਉੱਚ ਅਧਿਕਾਰ ਪ੍ਰਾਪਤ ਪੰਜ ਮੈਂਬਰੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ,ਜਿਸ ਕਾਰਨ ਪੰਜਾਬ ਦੇ ਸਾਇੰਸ ਅਧਿਆਪਕਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ।ਅਸੀਂ ਆਪਜੀ ਨੂੰਬੇਨਤੀ ਕਰਦੇ ਹਾਂ ਕਿ ਸਾਇੰਸ ਅਧਿਆਪਕਾਂ ਦੀਆਂ ਹੇਠ ਲਿਖੀਆਂ ਪ੍ਰਮੁੱਖ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।
1. ਟੈਕਨੀਕਲ ਯੋਗਤਾ ਅਤੇ ਨਰੋਲ ਤਕਨੀਕੀ ਕਾਰਜ ਸ਼ੈਲੀ ਨੂੰ ਵਿਚਾਰਦੇ ਹੋਏ ਭਾਰਤ ਸਰਕਾਰ ਦੇ ਲੇਬਰ ਵਿਭਾਗ ਵਲੋਂ ਸਾਰੇ ਸਾਇੰਸ ਵਿੱਸ਼ਿਆਂ ਦੀ ਯੋਗਤਾ ਨੂੰ ਬਿਨਾਂ ਸ਼ੱਕ ਟੈਕਨੀਕਲ ਕਰਾਰ ਦੇਕੇ ਟੈਕਨੀਕਲ ਐਨ.ਸੀ.a.
.(National Classification of Occupations)ਨੁੰ ਅਲਾਟ ਕੀਤੇ ਗਏ ਹਨ ਅਤੇ ਇਸ ਪੁਖਤਾ ਅਧਾਰ ਤੇ ਸਾਇੰਸ ਵਿਦਿਆ,ਅਧਿਆਪਨ ਅਤੇ ਅਧਿਆਪਕ ਦੀ ਅਸਾਮੀ ਨੂੰ ਟੈਕਨੀਕਲ ਕਰਾਰ ਦੇਣਾਂ ਪੂਰੀ ਤਰ੍ਹਾਂ ਹਕਬਨਾਜ਼ਬ ਹੈ।ਇਸ ਮੰਗ ਨੁੰ ਪੁਰਜ਼ੋਰ ਉਭਾਰਦੇ ਹੋਏ ਤੁਰੰਤ ਮੰਗੇ ਜਾਣ ਦੀ ਮੰਗ ਕੀਤੀ ਜਾਂਦੀ ਹੈ।
2. ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੌਂਮਿਤੀ 24/01/1996 ਸਕੂਲ ਕੇਡਰ ਦੀ ਸਾਇੰਸ ਫੈਕਲਟੀ (B.Sc. B.Ed.
  ਮਾਸਟਰ,M.Sc. B.Ed.ਲੈਕਚਰਰ ਅਤੇ ਇਹਨਾਂ ਤੋਂ ਪੱਦਉਨਤ ਹੋਏ ਹੈਡਮਾਸਟਰ/ਪਿੰਰਸੀਪਲ,ਅਧਿਕਾਰੀ) ਦੇ ਸਾਰੇ ਮੈਂਬਰਾਂ ਨੁੰ ਤਕਨੀਕੀ ਯੋਗਤਾ ਬਦਲੇ ਦੋ ਤੱਰਕੀਆਂ ਅਤੇ ਪ੍ਰਯੋਗੀ ਕੰਮ ਬਦਲੇ ਤਿੰਨ ਤੱਰਕੀਆਂ ਕੁੱਲ ਪੰਜ ਤਰੱਕੀਆਂ ਦਾ ਲਾਭਮਿਤੀ 01/01/1996 ਤੋਂ ਦਿੱਤਾ ਜਾਵੇ

3. ਮੋਜੁਦਾ ਸਿੱਖਿਆ ਤਨਖ਼ਾਹ ਢਾਂਚੇ ਨੁੰ ਦੇਖਦੇ ਹੋਏ ਸਾਇੰਸ ਟੀਚਰਜ਼ ਦਾ ਸਪੈਸ਼ਲ ਭੱਤਾ 2000/-ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਅਤੇ ਇਹ ਸਕੂਲ ਕੇਢਰ ਦੀ ਸਾਇੰਸ ਫੈਕਲਟੀ ਦੇ ਸਾਰੇ ਮੈਂਬਰਾਂ ਨੁੰ ਦਿੱਤਾ ਜਾਵੇ।
4. ਸਾਇੰਸ ਸਿੱਖਿਆ ਦੇ ਨਿਘਰ ਦੇ ਹੋਏ ਮਿਆਰ ਨੁੰ ਉੱਚਾ ਚੁੱਕਣ ਲਈ ਬਲਾਕ ਪੱਧਰ ਤੇ ਹੈਡਮਾਸਟਰ ਕੇਡਰ ਦੀਆਂ ਅਸਾਮੀਆਂ ਅਤੇ ਤਹਿਸੀਲ ਪੱਧਰ ਤੇ ਪ੍ਰਿੰਸੀਪਲ ਕੇਡਰ ਦੀਆਂ ਤਹਿਸੀਲ ਵਿਕਾਸ ਅਫਸਰ ਦੀਆਂ ਅਸਾਮੀਆਂ ਪੈਦਾ ਕੀਤੀਆਂ ਜਾਣ।ਸਾਇੰਸ ਸੁਪਰਵਾਇਜ਼ਰ ਦਾ ਨਾਂ ਜਿਲ੍ਹਾ ਸਾਇੰਸ ਵਿਕਾਸ ਅਫਸਰ ਕੀਤਾ ਜਾਵੇ।
5.B.Sc., B.Ed. ਅਧਿਆਪਕਾਂ ਨੂੰ ਚੋਥੇ ਤਨਖ਼ਾਹ ਕਮੀਸ਼ਨ ਦੇ 57.12 ਪੈਰੈ ਅਨੁਸਾਰ ਪੂਰੀ ਤਨਖ਼ਾਹ ਤੇ M.Sc. ਕਰਨ ਦੀ ਸੱਟਡੀ ਲੀਵ ਦਿੱਤੀ ਜਾਵੇ। M.Sc. ਅਧਿਆਪਕ ਨੁੰ ਤਿੰਨ ਤੱਰਕੀਆਂ ਅਤੇ P.hd..ਕਰਨ ਵਾਲੇ ਅਧਿਆਪਕ ਨੂੰ ਪੰਜ ਤੱਰਕੀਆਂ ਦਿੱਤੀਆਂ ਜਾਣ।
6. ਅਧਿਆਪਕ ਵਰਗ ਵਿੱਚ ਖੜੋਤ ਨੂੰ ਦੂਰ ਕਰਨ ਲਈ ਪੱਦ ਉਨਤੀਆਂ ਲਈ ਸਮਾਂ ਬੱਧ ਨੀਤੀ ਬਣਾਈ ਜਾਵੇ।

ਧੰਨਵਾਦ ਸਹਿਤ।
  ਸ਼ੁਭਚਿੰਤਕ,

 ਸੱਕਤਰ,
ਸਾਇੰਸ ਟੀਚਰਜ਼ ਐਸੋਸ਼ੀਏਸ਼ਨ (ਰਜਿ:),ਪੰਜਾਬ।
ਮੋਬਾਇਲ ਨੰਬਰ:
9417550741 

Thursday 15 December 2011

ਸਮੂਹ ਬੀ.ਐਸ.ਸੀ.(ਮੈਡੀਕਲ ਅਤੇ ਨਾਨ-ਮੈਡੀਕਲ) ਅਧਿਆਪਕਾਂ(ਭਾਵੇ ਮੈਥ ਦੀ ਆਸਾਮੀ ਤੇ ਜਾਂ ਭਾਵੇਂ ਸਾਇੰਸ ਦੀ ਆਸਾਮੀ ਤੇ ਕੰਮ ਕਰਦੇ ਹੋਣ) ਨੂੰ ਟੈਕਨੀਕਲ ਗਰੇਡ ਦਿਵਾਉਣਾ ਸਾਡੀ ਮੁੱਕ ਮੰਗ ਹੈ।

ਸਮੂਹ ਬੀ.ਐਸ.ਸੀ.(ਮੈਡੀਕਲ ਅਤੇ ਨਾਨ-ਮੈਡੀਕਲ) ਅਧਿਆਪਕਾਂ(ਭਾਵੇ ਮੈਥ ਦੀ ਆਸਾਮੀ ਤੇ ਜਾਂ ਭਾਵੇਂ ਸਾਇੰਸ ਦੀ ਆਸਾਮੀ ਤੇ ਕੰਮ ਕਰਦੇ ਹੋਣ) ਨੂੰ ਟੈਕਨੀਕਲ ਗਰੇਡ ਦਿਵਾਉਣਾ ਸਾਡੀ ਮੁੱਕ ਮੰਗ ਹੈ।

ਸਮੂਹ ਬੀ.ਐਸ.ਸੀ.(ਮੈਡੀਕਲ ਅਤੇ ਨਾਨ-ਮੈਡੀਕਲ) ਅਧਿਆਪਕਾਂ(ਭਾਵੇ ਮੈਥ ਦੀ ਆਸਾਮੀ ਤੇ ਜਾਂ ਭਾਵੇਂ ਸਾਇੰਸ ਦੀ ਆਸਾਮੀ ਤੇ ਕੰਮ ਕਰਦੇ ਹੋਣ) ਨੂੰ ਬੇਨਤੀ ਹੈ ਕਿ ਸਾਇੰਸ ਟੀਚਰਜ ਆਸੋਸੀਏਸ਼ਨ ਪੰਜਾਬ ਸਾਂਜੇ ਹੱਕਾਂ ਦੀ ਪ੍ਰਾਪਤੀ ਲਈ ਸ਼ੰਘਰਸ਼ ਕਰ ਰਹੀ ਹੈ---ਲੜੀਵਾਰ ਭੂੱਖ ਹੜਤਾਲ ਨੂੰ ਜੋਸ਼ ਨਾਲ ਸਮਰਥਨ ਦੇਵੋ ਜੀ।

ਸਮੂਹ ਬੀ.ਐਸ.ਸੀ.(ਮੈਡੀਕਲ ਅਤੇ ਨਾਨ-ਮੈਡੀਕਲ) ਅਧਿਆਪਕਾਂ(ਭਾਵੇ ਮੈਥ ਦੀ ਆਸਾਮੀ ਤੇ ਜਾਂ ਭਾਵੇਂ ਸਾਇੰਸ ਦੀ ਆਸਾਮੀ ਤੇ ਕੰਮ ਕਰਦੇ ਹੋਣ) ਨੂੰ ਬੇਨਤੀ ਹੈ ਕਿ ਸਾਇੰਸ ਟੀਚਰਜ ਆਸੋਸੀਏਸ਼ਨ ਪੰਜਾਬ ਸਾਂਜੇ ਹੱਕਾਂ ਦੀ ਪ੍ਰਾਪਤੀ ਲਈ ਸ਼ੰਘਰਸ਼ ਕਰ ਰਹੀ ਹੈ---ਲੜੀਵਾਰ ਭੂੱਖ ਹੜਤਾਲ ਨੂੰ ਜੋਸ਼ ਨਾਲ ਸਮਰਥਨ ਦੇਵੋ ਜੀ।

ਲੜੀਵਾਰ ਭੁਖ ਹੜਤਾਲ

ਲੜੀਵਾਰ ਭੁਖ ਹੜਤਾਲ

ਲੜੀਵਾਰ ਭੁਖ ਹੜਤਾਲ 

ਵਿਗਿਆਨੀਆਂ ਨੂੰ ਗੌਡ ਪਾਰਟੀਕਲ ਦੀ ਝਲਕ ਮਿਲੀ ਪਰ ਪੁਸ਼ਟੀ ਨਹੀਂ

punjabi online news papers----Link

websites---

1.www.sabblok.blogspot.com

2.www.punjabinewsonline.com

3.www.punjabipost.ca

(ਪੰਜਾਬੀ ਨਿਊਜ ਆਨਲਾਈਨ ਦੇ ਸਹਿਯੋਗ ਨਾਲ ਪ੍ਰਾਪਤ---ਪੰਜਾਬੀ ਨਿਊਜ ਆਨਲਾਈਨ ਦੀ ਖਬਰ-)

•  ਵਿਗਿਆਨੀਆਂ ਨੂੰ ਗੌਡ ਪਾਰਟੀਕਲ ਦੀ ਝਲਕ ਮਿਲੀ ਪਰ ਪੁਸ਼ਟੀ ਨਹੀਂ   ---ਰਾਜੇਸ ਪ੍ਰਿਆਦਰਸ਼ਨੀ 
ਬੀਬੀਸੀ ਪ੍ਰਤੀਨਿਧ , ਲੰਦਨ 
•  ਜੇਨੇਵਾ ਵਿੱਚ ਮਹਾਂਪ੍ਰਯੋਗ ਨਾਲ ਜੁਡ਼ੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਹਿਗਸ ਬੇਸੋਨ  ਜਾ ਗੌਡ ਪਾਰਟੀਕਲ  ਦੀ ਇੱਕ ਝਲਕ ਮਿਲੀ ਹੈ । ਸਮਝਿਆ  ਜਾਂਦਾ ਹੈ ਕਿ  ਯਕੀਨਨ ਉਹ ਤੱਤ ਹੈ ਜਿਸ ਨਾਲ ਕਿਸੇ ਅਣੂ ਨੂੰ ਦਿਵਯਮਾਨ ਮਿਲਦਾ ਹੈ।  ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿਸੇ ਨਿਰਣਾਇਕ ਸਬੂਤ ਲਈ ਉਹਨਾਂ ਨੂੰ ਆਉਣ ਵਾਲੇ  ਮਹੀਨਿਆਂ  ਵਿੱਚ ਹਾਲੇ ਹੋਰ ਪ੍ਰਯੋਗ ਕਰਨੇ ਹੋਣਗੇ । ਪਿਛਲੇ ਦੋ ਸਾਲ ਤੋਂ ਸਵਿੱਟਜ਼ਰਲੈਂਡ ਅਤੇ ਫਰਾਂਸ ਦੀ ਸੀਮਾਂ  ਉਪਰ 27 ਕਿਲੋਮੀਟਰ ਲੰਬੀ ਸੁਰੰਗ ਵਿੱਚ ਅਤਿ ਸੂਖਮ ਕਣਾਂ ਨੂੰ ਆਪਸ ਵਿੱਚ ਟੱਕਰਾ ਕੇ ਵਿਗਿਆਨੀ ਇੱਕ ਅਦ੍ਰਿਸ਼ ਤੱਤ ਦੀ ਖੋਜ਼ ਕਰ ਰਹੇ ਹਨ। ਜਿਸਨੂੰ ਹਿਗਸ  ਬੇਸੋਨ ਜਾਂ ਗੌਡ ਪਾਰਟੀਕਲ ਕਿਹਾ ਜਾਂਦਾ ਹੈ।  
•  ਇਸਨੂੰ ਗੌਡ  ਪਾਰਟੀਕਲ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ  ਇਹ ਅਦ੍ਰਿਸ਼ – ਅਗਿਆਤ ਤੱਤ ਹੈ ਜਿਸਦੀ ਵਜਾਅ ਨਾਲ ਸ੍ਰਿ਼ਸ਼ਟੀ ਦੀ ਰਚਨਾ ਹੋਈ ।
•  ਜੇ ਵਿਗਿਆਨੀ ਇਸ ਤੱਤ ਨੂੰ ਭਾਲਣ ਵਿੱਚ ਕਾਮਯਾਬ ਰਹਿੰਦੇ ਹਨ ਤਾਂ  ਸਮੁੱਚੀ ਸ੍ਰਿ਼ਸ਼ਟੀ ਦੀ  ਰਚਨਾ ਸਬੰਧੀ ਜੁਡ਼ੇ ਕਈ ਰਹੱਸਾਂ ਤੋਂ ਪਰਦਾ ਉਠ ਸਕੇਗਾ ।
• ਇਸ ਕਾਰਜ ਦੇ ਅਰਬਾਂ ਡਾਲਰ ਖਰਚ ਕੀਤੇ ਜਾ ਚੁੱਕੇ ਹਨ ਅਤੇ 8000 ਵਿਗਿਆਨੀ ਬੀਤੇ ਦੋ ਵਰ੍ਹਿਆਂ ਤੋਂ  ਇਸ ਕਾਰਜ ਵਿੱਚ ਜੁਟੇ ਹਨ ।
ਇਸ ਮਹਾਂਪ੍ਰਯੋਗ  ਦੀ  ਸ਼ੁਰੂਆਤ  ਤੋਂ ਇਸ ਵਿੱਚ ਸ਼ਾਮਿਲ ਰਹੀ ਭਾਰਤੀ ਵਿਗਿਆਨੀ ਡਾ: ਅਰਚਨਾ  ਸ਼ਰਮਾ  ਨੇ ਬੀਬੀਸੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ  ਇਹ  ਕੂਡ਼ੇ ਦੇ ਭਰੇ ਖੇਤ ਵਿੱਚੋਂ   ਸੂਈ ਭਾਲਣ ਵਾਲਾ ਕੰਮ ਹੈ। ਅਸੀਂ ਸੂਈ  ਭਾਲਣ ਦੇ ਬਹੁਤ ਕਰੀਬ ਹਾਂ ਪਰ  ਹਾਲੇ ਕਿਹਾ ਨਹੀਂ ਜਾ ਸਕਦਾ ਕਿ ਸੂਈ ਸਾਨੂੰ ਮਿਲ ਗਈ ਹੈ।
ਵਿਸ਼ਾਲ ਹੈਡਰਨ ਕੋਲਾਈਡਰ ਵਿੱਚ, ਜਿਸ ਨੂੰ ਐਲ ਐਚ ਸੀ ਜਾਂ ਲਾਰਜ  ਹੈਡਰਾਨ ਕੋਲਾਈਡਰ ਕਿਹਾ ਜਾ ਰਿਹਾ ਹੈ, ਅਣੂਆਂ  ਨੂੰ ਪ੍ਰਕਾਸ਼  ਦੀ ਗਤੀ ਨਾਲ ਟਕਰਾਇਆ  ਗਿਆ ਜਿਸ ਨਾਲ ਉਸ ਤਰ੍ਹਾਂ ਦੀ ਸਥਿਤੀ  ਪੈਦਾ ਹੋਈ ਜਿਸ ਤਰ੍ਹਾਂ ਦੀ ਸ੍ਰਿਸ਼ਟੀ ਦੀ ਉਤਪਤੀ ਸਮੇਂ   ਪਹਿਲੇ ਬਿਗ ਬੈਂਗ ਦੀ ਘਟਨਾ ਸਮੇਂ ਸੀ ।
27 ਕਿਲੋਮੀਟਰ ਲੰਬੀ ਸੁਰੰਗ ਵਿੱਚ ਅਤਿ ਆਧੁਨਿਕ ਉਪਕਰਣ ਲਗਾਏ ਹਨ । 
ਮਹਾਂਪ੍ਰਯੋਗ ਲਈ ਪ੍ਰੋਟਾਨਾਂ ਨੂੰ 27  ਕਿਲੋਮੀਟਰ ਲੰਬੀ ਗੋਲਾਕਾਰਾਂ ਸੁਰੰਗਾਂ ਵਿੱਚ ਦੋ ਵਿਪਰੀਤ ਦਿਸ਼ਾਵਾਂ ਵਿੱਚ ਪ੍ਰਕਾਸ਼ ਦੀ ਗਤੀ ਤੇ ਦੌਡ਼ਾਇਆ ਗਿਆ ਹੈ।
ਵਿਗਿਆਨੀਆਂ ਅਨੁਸਾਰ ਪ੍ਰੋਟਾਨ ਕਣਾਂ ਨੇ ਇੱਕ ਸੈਕਿੰਡ ਵਿੱਚ 27 ਕਿਲੋਮੀਟਰ ਲੰਬੀ ਸੁਰੰਗ ਵਿੱਚ 11 ਹਜ਼ਾਰ ਤੋਂ ਵੀ ਜਿ਼ਆਦਾ ਚੱਕਰ ਕੱਟੇ  ਅਤੇ ਇਸ ਕਿਰਿਆ ਦੌਰਾਨ ਪ੍ਰੋਟਾਨ ਵਿਸੇ਼ਸ਼ ਸਥਾਨਾਂ ਤੇ ਆਪਸ ਵਿੱਚ ਟਕਰਾਏ ਜਿਸ ਨਾਲ ਊਰਜਾ ਪੈਦਾ ਹੋਈ ।
ਇੱਕ ਸੈਕਿੰਡ ਵਿੱਚ ਪ੍ਰੋਟਾਨਾਂ ਦੇ ਆਪਸ ਵਿੱਚ ਟਕਰਾਉਣ ਦੀਆਂ 60  ਕਰੋਡ਼  ਤੋਂ ਵੀ  ਜਿ਼ਆਦਾ ਘਟਨਾਵਾਂ ਹੋਈਆਂ। ਇਸ ਟਕਰਾਅ  ਨਾਲ ਜੁਡ਼ੇ ਹੋਏ ਵਿਗਿਆਨ ਵਿਵਰਣ  ਵਿਸੇ਼ਸ਼ ਮੌਨੀਰਟਿੰਗ ਪੁਆਇੰਟ ਉਪਰ ਲੱਗੇ ਵਿਸ਼ੇਸ਼  ਉਪਕਰਣਾਂ ਨੇ ਦਰਜ ਕੀਤੇ,  ਹੁਣ ਉਹਨਾਂ ਅੰਕਡ਼ਿਆਂ ਦਾ ਗੰਭੀਰਤਾ ਨਾਲ  ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। 
ਪ੍ਰਤੀ ਸੈਕਿੰਡ 100 ਮੈਗਾਵਾਈਟ ਤੋਂ ਵੀ ਜਿ਼ਆਦਾ ਅੰਕਡ਼ੇ ਇਕੱਤਰ ਕੀਤੇ ਗਏ । ਵਿਗਿਆਨਕ ਇਹੀ ਦੇਖਣਾ ਚਾਹੁੰਦੇ ਹਨ ਕਿ  ਜਦੋਂ ਕਪ੍ਰੋਟਾਨ ਆਪਸ ਵਿੱਚ ਟਕਰਾਏ ਹਨ ਤਾਂ ਕੀ ਕੋਈ ਤੀਜਾ  ਤੱਤ ਵੀ ਮੌਜੂਦ ਸੀ ਜਿਸ ਨਾਲ ਨਿਊਟ੍ਰਾਨ ਅਤੇ ਪ੍ਰੋਟਾਨ ਆਪਸ ਵਿੱਚ ਜੁਡ਼  ਜਾਂਦੇ ਹਨ ।  ਨਤੀਜੇ ਵਜੋਂ ਮਾਸ ਜਾ ਆਇਤਨ ਦੀ  ਰਚਨਾ ਹੁੁੰਦੀ ਹੈ। 
ਡਾਕਟਰ ਅਰਚਨਾ ਕਹਿੰਦੀ ਹੈ ਕਿ  ਕੁਦਰਤ ਅਤੇ ਵਿਗਿਆਨ  ਦੀ  ਸਾਡੀ ਅੱਜ ਤੱਕ ਦੀ  ਜੋ ਸਮਝ ਹੈ ਉਸਦੇ ਸਾਰੇ ਪਹਿਲੂਆਂ ਦੀ ਵਿਗਿਆਨ ਪੁਸ਼ਟੀ  ਹੋ ਚੁੱਕੀ ਹੈ।  ਅਸੀਂ ਸਮਝਦੇ ਹਾਂ ਕਿ ਸ੍ਰਿਸ਼ਟੀ ਦਾ ਨਿਰਮਾਣ  ਕਿਸ ਤਰ੍ਹਾਂ ਹੋਇਆ, ਇਸ  ਵਿੱਚ ਇੱਕ  ਹੀ ਕਡ਼ੀ ਅਧੂਰੀ  ਹੈ, ਜਿਸ ਨੂੰ ਅਸੀਂ  ਸਿਧਾਂਤ ਦੇ ਤੌਰ ਦੇ ਜਾਣਦੇ ਹਾਂ  ਪਰ ਇਸ  ਦੀ ਹੋਂਦ ਦੀ  ਪੁਸ਼ਟੀ  ਹਾਲੇ ਬਾਕੀ ਹੈ। 
ਡਾਕਟਰ ਅਰਚਨਾ  ਦੱਸਦੀ ਹੈ ਕਿ ਜਦੋ ਸਾਡਾ ਬ੍ਰਹਿਮੰਡ  ਹੋਂਦ ਵਿੱਚ ਆਇਆ  ਇਸ ਤੋਂ ਪਹਿਲਾਂ ਸਭ  ਕੁਝ ਹਵਾ ਵਿੱਚ ਤੌਰ ਰਿਹਾ ਸੀ, ਕਿਸੇ ਚੀਜ ਦਾ ਅਕਾਰ ਜਾਂ ਵਜ਼ਨ ਤਹਿ ਨਹੀਂ ਸੀ ,  ਜਦ ਹਿਗਸ ਬੇਸੋਨ  ਭਾਰੀ ਊਰਜਾ ਲੈ ਕੇ ਆਇਆ ਤਾ ਸਾਰੇ ਉਸਦੀ ਵਜਾਹ ਨਾਲ ਆਪਸ ਵਿੱਚ ਜੁਡ਼ਨ ਲੱਗੇ ਅਤੇ  ਉਸਤੋਂ ਆਕਾਰ ਪੈਦਾ ਹੋ ਗਿਆ।  
ਵਿਗਿਆਨੀਆਂ  ਦਾ ਕਹਿਣਾ ਹੈ ਕਿ  ਹਿਗਸ ਬੇਸੋਨ ਦੀ ਵਜਾਅ ਨਾਲ ਹੀ ਆਕਾਸ਼ਗੰਗਾਵਾਂ,ਗ੍ਰਹਿ, ਤਾਰੇ ਅਤੇ ਉਪਗ੍ਰਹਿ ਬਣੇ ।
ਪਾਰਟੀਕਲ ਜਾ ਅਤਿ ਸੂਖਮ ਤੱਤਾਂ ਨੂੰ ਆਨਕ ਦੋ ਸ੍ਰੇਣੀਆਂ ਵਿੱਚ ਵੰਡਦੇ ਹਨ ਸਟੇਬਲ   ਯਾਨੀ  ਸਥਿਰ ਅਤੇ ਅਨਸਟੇਬਲ ਯਾਨੀ ਅਸਥਿਰ ।  ਜੋ ਸਟੇਬਲ ਪਾਰਟੀਕਲ ਹੁੰਦੇ ਹਨ ਉਹਨਾਂ ਦੀ ਬਹੁਤ ਲੰਬੀ ਉਮਰ ਹੈ  ਜਿਵੇਂ ਪ੍ਰੋਟਾਨ ਅਰਬਾਂ ਸਾਲ ਤੱਕ ਰਹਿੰਦੇ ਹਨ ਜਦਕਿ ਕਈ ਅਨਸਟੇਬਲ ਪਾਰਟੀਕਲ ਜਿ਼ਆਦਾ ਠਹਿਰ ਨਹੀਂ ਸਕਦੇ  ਅਤੇ ਉਹਨਾਂ ਦਾ ਰੂਪ ਬਦਲ ਜਾਂਦਾ ਹੈ।